8th-Maths (ਗਣਿਤ )

                                                                 ਵੈੱਬ ਸਾਇਟ ਤੇ ਉਪਲੱਬਧ ਪਾਠ-ਪੁਸਤਕਾਂ ਕੇਵਲ ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਦੀ ਵਰਤੋਂ ਲਈ ਹਨ| ਇਨ੍ਹਾਂ ਪਾਠ-ਪੁਸਤਕਾਂ ਦੀ ਦੁਰਵਰਤੋਂ (ਜਿਵੇਂ ਪ੍ਰਿੰਟ ਕੱਢ ਕੇ ਵੇਚਣਾ ਆਦਿ) ਕਰਨਾ ਕਾਨੂੰਨੀ ਜੁਰਮ ਹੈ ਅਤੇ ਇਸਦੀ ਦੁਰਵਰਤੋਂ ਕਰਨ ਵਾਲਾ ਸਜ਼ਾ ਦਾ ਪਾਤਰ ਹੋਵੇਗਾ|

ਚੇਅਰਮੈਨ

ਪੰਜਾਬ ਸਕੂਲ ਸਿੱਖਿਆ ਬੋਰਡ

New Book (2023-24 on word Solution)

 

***********************************************************

Old Book

1- Rational Numbers (ਪਰਿਮੇਯ ਸੰਖਿਆਵਾਂ)

2- Linear Equations in One Variable (ਇੱਕ ਚਲ ਵਾਲੇ ਰੇਖੀ ਸਮੀਕਰਣ )

3- Understanding Quadrilaterals (ਚਤੁਰਭੁਜਾਵਾਂ ਨੂੰ ਸਮਝਣਾ)

4- Practical Geometry (ਪ੍ਰਯੋਗਿਕ ਜਿਆਮਿਤੀ)

5- Data Handling (ਅੰਕੜਿਆਂ ਦਾ ਪ੍ਰਬੰਧਨ)

6- Squares and Square Roots (ਵਰਗ ਅਤੇ ਵਰਗਮੂਲ)

7- Cubes and Cube Roots (ਘਣ ਅਤੇ ਘਣਮੂਲ)

8- Comparing Quantities (ਰਾਸ਼ੀਆਂ ਦੀ  ਤੁਲਨਾ)

9-ALGEBRAIC EXPRESSIONS AND IDENTITIES (ਬੀਜ ਗਣਿਤਕ ਵਿਅੰਜਕ ਅਤੇ ਤਤਸਮਕ) 

10- Visualizing Solid Shape (ਠੋਸ ਅਕਾਰਾਂ ਦਾ ਚਿਤਰਨ)

11- Mensuration (ਖੇਤਰਮਿਤੀ)

12- Exponents and Power (ਘਾਤ ਅੰਕ ਅਤੇ ਘਾਤ)

13- Direct and Inverse Proportions (ਸਿੱਧਾ ਅਤੇ ਉਲਟ ਸਮਾਨ ਅਨੁਪਾਤ)

14- Factorization (ਗੁਣਨਖੰਡੀਕਰਣ)

15- Introduction to Graphs  (ਗ੍ਰਾਫਾਂ ਬਾਰੇ ਜਾਣਕਾਰੀ)

16- Playing with Numbers (ਸੰਖਿਆਵਾਂ ਦੇ ਨਾਲ ਖੇਡਣਾ)

Do You Know
We learn best by doing! Here are some great activities.

 ਸਾਡੇ ਵੱਲੋਂ ਵਿਦਿਆਰਥੀਆਂ ਦੀ ਸਿੱਖਿਆ ਵਿੱਚ  ਦਿਲਚਸਪੀ  ਵਧਾਉਣ, ਵੱਖ-ਵੱਖ ਵਿਧੀਆਂ ਰਾਹੀਂ ਉਹਨਾਂ ਦੇ ਸਿਲੇਬਸ ਦੀ ਆਸਾਨ ਤਰੀਕੇ ਨਾਲ ਦੁਹਰਾਈ ਕਰਵਾਉਣ ਅਤੇ ਉਹਨਾਂ ਦੇ ਗਿਆਨ ਵਿਚ ਵਾਧਾ ਕਰਨ ਦੀ ਇਕ ਕੋਸ਼ਿਸ਼ ਕੀਤੀ ਗਈ ਹੈ।ਜੇਕਰ ਇਸ ਵੈਬਸਾਈਟ ਵਿੱਚ ਪੋਸਟ ਕੀਤੀ ਗਈ ਕਿਸੇ  ਵੀ ਸਮੱਗਰੀ ਵਿੱਚ ਕੋਈ ਵੀ ਗਲਤੀ ਰਹਿ ਗਈ ਹੋਵੇ ਤਾਂ ਕਿਰਪਾ ਕਰਕੇ ਬਿਨ੍ਹਾਂ ਕਿਸੇ ਸੰਕੋਚ ਤੋਂ ਸਾਡੇ ਨਾਲ ਤੁਰੰਤ ਸੰਪਰਕ ਕੀਤਾ ਜਾਵੇ ਤਾਂ ਜੋ ਵਿਦਿਆਰਥੀਆਂ ਦੇ ਹਿੱਤ ਲਈ ਉਸ ਗਲਤੀ ਨੂੰ ਦਰੁਸਤ ਕੀਤਾ ਜਾ ਸਕੇ।      ਸੰਪਰਕ ਨੰਬਰ ਦੇ ਲਈ ਇੱਥੇ ਕਲਿੱਕ ਕਰੋ

DAILY UPDATED BY:- TEAM JALANDHAR