Science Group (10+2) TEST ASSIGNMENTS SCIENCE ACTIVITIESPICTIONARY Physics (10+2) Chemistry (10+2) Biology (10+2) Mathematics (10+2) General Punjabi (10+2) General English (10+2) Computer Science (10+2) Welcome Life (10+2) ਸਾਡੇ ਵੱਲੋਂ ਵਿਦਿਆਰਥੀਆਂ ਦੀ ਸਿੱਖਿਆ ਵਿੱਚ ਦਿਲਚਸਪੀ ਵਧਾਉਣ, ਵੱਖ-ਵੱਖ ਵਿਧੀਆਂ ਰਾਹੀਂ ਉਹਨਾਂ ਦੇ ਸਿਲੇਬਸ ਨੂੰ ਆਸਾਨ ਤਰੀਕੇ ਨਾਲ ਦੁਹਰਾਉਣ ਅਤੇ ਉਹਨਾਂ ਦੇ ਗਿਆਨ ਵਿੱਚ ਵਾਧਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜੇਕਰ ਇਸ ਵੈਬਸਾਈਟ ਵਿੱਚ ਪੋਸਟ ਕੀਤੀ ਗਈ ਕਿਸੇ ਵੀ ਸਮੱਗਰੀ ਵਿੱਚ ਕੋਈ ਗਲਤੀ ਰਹਿ ਗਈ ਹੋਵੇ, ਤਾਂ ਕਿਰਪਾ ਕਰਕੇ ਬਿਨਾਂ ਕਿਸੇ ਸੰਕੋਚ ਦੇ ਸਾਡੇ ਨਾਲ ਤੁਰੰਤ ਸੰਪਰਕ ਕਰੋ ਤਾਂ ਜੋ ਵਿਦਿਆਰਥੀਆਂ ਦੇ ਹਿੱਤ ਲਈ ਉਸ ਗਲਤੀ ਨੂੰ ਸਹੀ ਕੀਤਾ ਜਾ ਸਕੇ। ਸੰਪਰਕ ਨੰਬਰ ਲਈ ਇੱਥੇ ਕਲਿੱਕ ਕਰੋ।