Frequently Asked Questions (FAQ)
- Android Mobile Phone ਤੇ ਪੰਜਾਬ ਐਜੂਕੇਅਰ ਐਪ ਨੂੰ ਬਿਨਾਂ ਇੰਸਟਾਲ ਕੀਤੇ ਕਿਵੇਂ ਚਲਾਇਆ ਜਾਵੇ ਜੀ
- ਪ੍ਰੋਜੈਕਟਰ ਜਾਂ ਕੰਪਿਊਟਰ ਤੇ ਪੰਜਾਬ ਐਜੂਕੇਅਰ ਦਾ Shortcut ਕਿਵੇਂ ਬਣਾਇਆ ਜਾਵੇ ?
- iPhone ਤੇ ਪੰਜਾਬ ਐਜੂਕੇਅਰ ਐਪ ਤੇ ਕਿਵੇਂ ਚਲਾਇਆ ਜਾਵੇ?
- ਪੰਜਾਬ ਐਜੂਕੇਅਰ ਐਪ ਦੇ ਕੰਟੈਂਟ ਨੂੰ ਪ੍ਰੋਜੈਕਟਰ ਜਾਂ ਕੰਪਿਊਟਰ ਰਾਹੀਂ ਕਿਵੇਂ ਦਿਖਾਇਆ ਜਾਵੇ
- ਕਿਸੇ ਫਾਇਲ ਨੂੰ ਡਾਊਨਲੋਡ ਕਰਨ ਸਮੇਂ ਆ ਰਹੀ ਸਮੱਸਿਆ ਦਾ ਹੱਲ
ਸਾਡੇ ਵੱਲੋਂ ਵਿਦਿਆਰਥੀਆਂ ਦੀ ਸਿੱਖਿਆ ਵਿੱਚ ਦਿਲਚਸਪੀ ਵਧਾਉਣ, ਵੱਖ-ਵੱਖ ਵਿਧੀਆਂ ਰਾਹੀਂ ਉਹਨਾਂ ਦੇ ਸਿਲੇਬਸ ਦੀ ਆਸਾਨ ਤਰੀਕੇ ਨਾਲ ਦੁਹਰਾਈ ਕਰਵਾਉਣ ਅਤੇ ਉਹਨਾਂ ਦੇ ਗਿਆਨ ਵਿਚ ਵਾਧਾ ਕਰਨ ਦੀ ਇਕ ਕੋਸ਼ਿਸ਼ ਕੀਤੀ ਗਈ ਹੈ।ਜੇਕਰ ਇਸ ਵੈਬਸਾਈਟ ਵਿੱਚ ਪੋਸਟ ਕੀਤੀ ਗਈ ਕਿਸੇ ਵੀ ਸਮੱਗਰੀ ਵਿੱਚ ਕੋਈ ਵੀ ਗਲਤੀ ਰਹਿ ਗਈ ਹੋਵੇ ਤਾਂ ਕਿਰਪਾ ਕਰਕੇ ਬਿਨ੍ਹਾਂ ਕਿਸੇ ਸੰਕੋਚ ਤੋਂ ਸਾਡੇ ਨਾਲ ਤੁਰੰਤ ਸੰਪਰਕ ਕੀਤਾ ਜਾਵੇ ਤਾਂ ਜੋ ਵਿਦਿਆਰਥੀਆਂ ਦੇ ਹਿੱਤ ਲਈ ਉਸ ਗਲਤੀ ਨੂੰ ਦਰੁਸਤ ਕੀਤਾ ਜਾ ਸਕੇ। ਸੰਪਰਕ ਨੰਬਰ ਦੇ ਲਈ ਇੱਥੇ ਕਲਿੱਕ ਕਰੋ